ਜਾਣਦੇ ਹੋਏ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Knowingly_ਜਾਣਦੇ ਹੋਏ: ਸਰਵ ਉੱਚ ਅਦਾਲਤ ਅਨੁਸਾਰ ‘‘ਜਾਣਦੇ ਹੋਏ’’ ਸ਼ਬਦਾਂ ਦੀ ਵਰਤੋਂ ਇਹ ਦਸਣ ਲਈ ਕੀਤੀ ਜਾਂਦੀ ਹੈ ਕਿ ਕਿਸੇ ਅਪਰਾਧ ਲਈ ਲੋੜੀਂਦੇ ਦੋਸ਼ੀਮਨ ਦੀ ਹੋਂਦ ਸਾਬਤ ਕਰਨ ਲਈ ਇਹ ਜ਼ਰੂਰੀ ਹੈ ਕਿ ਪ੍ਰਤੱਖ ਸ਼ਹਾਦਤ ਜਾਂ ਹਾਲਾਤੀ ਸ਼ਹਾਦਤ ਦੁਆਰਾ ਗਿਆਨ ਦੀ ਹੋਂਦ ਸਾਬਤ ਕੀਤੀ ਜਾਵੇ (ਰਘੂਨਾਥ ਸਿੰਘ ਬਨਾਮ ਮੱਧ ਪ੍ਰਦੇਸ਼ ਰਾਜ (1967 ਮਹਾ ਲ ਜ 575) ਏ ਕੇ ਮੁਖਰਜੀ ਬਨਾਮ ਰਾਜ (1994 ਕ੍ਰਿਲਜ 2469 ਦਿਲੀ) ਵਿਚ ਦਿੱਲੀ ਉੱਚ ਅਦਾਲਤ ਅਨੁਸਾਰ ਕਾਪੀ ਰਾਈਟ ਐਕਟ, 1957 ਦੀ ਧਾਰਾ 63 ਵਿਚ ਆਉਂਦੇ ਸ਼ਬਦਾਂ ‘ਜਾਣਦੇ ਹੋਏ’ ਦਾ ਮਤਲਬ ਹੈ ਦੋਸ਼ੀ ਮਨ ਦੀ ਪੂਰੀ ਪੂਰੀ ਹੋਂਦ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First