ਜਿਣਸ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜਿਣਸ, (ਅਰਬੀ : ਜਿਨਸ’ <ਯੂਨਾਨੀ : Genus) \ ਇਸਤਰੀ ਲਿੰਗ : ੧.ਕਿਸਮ, ਪਰਕਾਰ, ਭਾਂਤ; ੨. ਵਸਤੂ, ਚੀਜ਼; ੩. ਅਨਾਜ, ਗ਼ੱਲਾ, ਰਸਦ, ਮਾਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 17, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-06-20-12-39-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.