ਜੀਵਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੀਵਾ. ਸੰ. ਸੰਗ੍ਯਾ—ਜੀਵਿਕਾ. ਗੁਜ਼ਾਰਾ. “ਚਾਕਰ ਹ੍ਵੈ ਜੀਵਾ ਸੁ ਚਲਾਵੈ.” (ਗੁਪ੍ਰਸੂ) ੨ ਧਨੁਖ ਦੀ ਰੱਸੀ. ਚਿੱਲਾ । ੩ ਪ੍ਰਿਥਿਵੀ। ੪ ਸ੍ਰੀ ਗੁਰੂ ਅੰਗਦ ਦੇਵ ਦਾ ਲਾਂਗਰੀ ਭਾਈ ਜੀਵਾ. “ਰਹੁ ਰਾਜੀ ਬਨ ਗੁਰਮੁਖ ਜੀਵਾ.” (ਗੁਪ੍ਰਸੂ) ੫ ਜੀਵਾਂ. ਜਿਉਂਦਾ ਹਾਂ. “ਜੀਵਾ ਤੇਰੈ ਨਾਇ.” (ਧਨਾ ਛੰਤ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First