ਜੂੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੂੜੀ (ਨਾਂ,ਇ) 1 ਸਣ ਦੇ ਕਾਨਿਆਂ ਉੱਤੋਂ ਲਾਹੇ ਰੇਸ਼ਿਆਂ ਦੀ ਗੁੱਛੀ 2 ਛੋਟਾ ਜੂੜਾ 3 ਨਿੱਕੀ ਸੂਹਣੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੂੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੂੜੀ. ਸੰਗ੍ਯਾ—ਘਾਸ ਰੋਮ ਆਦਿ ਦੀ ਕੂਚੀ, ਜਿਸ ਨਾਲ ਮਕਾਨ ਸਾਫ ਕਰੀਦਾ ਅਤੇ ਬਰਤਨ ਮਾਂਜੀਦੇ ਹਨ। ੨ ਟੋਲੀ. ਮੰਡਲੀ. “ਜੁੜ ਗੁਰਮੁਖ ਜੂੜੀ.” (ਭਾਗੁ) ੩ ਛੋਟਾ ਜੂੜਾ । ੪ ਫਸਲ ਕਟਦੇ ਹੋਏ ਥੋੜੇ ਥੋੜੇ ਪੂਲਿਆਂ ਦਾ ਬੱਧਾ ਗੱਠਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First