ਜੰਗਾਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੰਗਾਲ (ਨਾਂ,ਪੁ) ਸਿੱਲ੍ਹ ਕਾਰਨ ਲੋਹੇ ਆਦਿ ’ਤੇ ਜੰਮੀ ਮੈਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੰਗਾਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜੰਗਾਲ. ਦੇਖੋ, ਜੰਗਾਰ। ੨ ਸੰ. जङ्गाल ਸੰਗ੍ਯਾ—ਪੁਲ। ੩ ਪਾਣੀ ਰੋਕਣ ਦਾ ਬੰਨ੍ਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6633, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੰਗਾਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੰਗਾਲ, (ਫ਼ਾਰਸੀ : ਜ਼ੰਗਾਰ,
) \ ਪੁਲਿੰਗ : ੧.ਜਰ, ਲੋਹੇ ਆਦਿ ਧਾਤ ਦੀ ਮੈਲ(ਭਾਈ ਕਾਨ੍ਹ ਸਿੰਘ, ਮਹਾਨ ਕੋਸ਼) \ (ਰਸਾਇਣ ਵਿਗਿਆਨ); ੨. ਲਾਲ ਜੇਹੇ ਰੰਗ ਦੀ ਮੁਸਾਮਦਾਰ ਤਹਿ ਜੋ ਸਿੱਲ੍ਹੀ ਹਵਾ ਦੇ ਰਸਾਇਣਕ ਅਮਲ ਦੁਆਰਾ ਲੋਹੇ ਉੱਤੇ ਜੰਮ ਜਾਂਦੀ ਹੈ, ਹੌਲੀ ਹੌਲੀ ਖਾਧੇ ਜਾਣ ਕਰਕੇ ਕਿਸੇ ਹੋਰ ਧਾਤ ਉੱਤੇ ਇਸੇ ਤਰ੍ਹਾਂ ਦੀ ਜੰਮੀ ਹੋਈ ਮੈਲ ਦੀ ਤਹਿ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 18, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-24-10-51-34, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First