ਜੰਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਡੀ (ਨਾਂ,ਇ) ਜੰਡ ਦਾ ਛੋਟਾ ਰੁੱਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੰਡੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੰਡੀ. ਛੋਟਾ ਜੰਡ. ਸ਼ਮੀ. ਦੇਖੋ, ਜੰਡ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੰਡੀ, (ਜੰਡ+ਈ) \ ਇਸਤਰੀ ਲਿੰਗ : ਜੰਡ ਦੀ ਹੀ ਕਿਸਮ ਚੋਂ ਛੋਟੀ ਝਾੜੀ, ਛੋਟਾ ਜੰਡ; (ਪੋਠੋਹਾਰੀ) ਬੇਰੀ

–ਜੰਡੀ ਕੱਪਣਾ, (ਵੱਢਣਾ), ਮੁਹਾਵਰਾ : ਵਿਆਹ ਦੀ ਇੱਕ ਰੀਤ ਜਿਸ ਵਿੱਚ ਲਾੜਾ ਜੰਡ ਦੇ ਰੁੱਖ ਦੇ ਮੁੱਢ ਦੁਆਲੇ ਸੱਤ ਗੇੜੇ ਦੇਂਦਾ ਹੈ ਅਤੇ ਹਰ ਗੇੜੇ ਤੇ ਇੱਕ ਟੱਕ ਮਾਰਦਾ ਹੈ ਤੇ ਲਾੜੇ ਦੀ ਮਾਂ ਹਰ ਗੇੜੇ ਮੂੰਹ ਵਿੱਚ ਗੁੜ ਦੀ ਡਲੀ ਪਾਉਂਦੀ ਹੈ, ਪੰਜਾਬ ਦੇ ਕਿਸੇ ਕਿਸੇ ਹਿੱਸੇ ਵਿੱਚ ਇਹ ਰਸਮ ਕੇਵਲ ਇਸ ਤਰ੍ਹਾਂ ਹੀ ਕਰ ਲਈ ਜਾਂਦੀ ਹੈ ਕਿ ਲਾੜਾ ਜੰਜ ਚੜ੍ਹਨ ਤੋਂ ਤਲਵਾਰ ਨਾਲ ਜੰਡੀ ਦੀ ਇੱਕ ਟਾਹਣੀ ਕੱਟ ਦੇਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 68, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-26-11-17-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.