ਝਾਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝਾਲਾ (ਨਾਂ,ਪੁ) ਇਸਤਰੀਆਂ ਦੇ ਕੰਨ ਦੀ ਲੌਲ ਵਿੱਚ ਪਾਇਆ ਜਾਣ ਵਾਲਾ ਕਾਂਟੇ ਜਿਹਾ ਪੱਤਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਝਾਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝਾਲਾ. ਸੰਗ੍ਯਾ—ਤੇਜ. ਪ੍ਰਕਾਸ਼. ਪ੍ਰਭਾ. “ਕੇਹੜਾ ਝਲੇ ਗੁਰੂ ਦੀ ਝਾਲਾ.” (ਭਾਗੁ) ੨ ਧੁੱਪ. ਆਤਪ. “ਸੂਰਜੁ ਤਪੈ ਅਗਨਿ ਬਿਖ ਝਾਲਾ.” (ਮਾਰੂ ਸੋਲਹੇ ਮ: ੧) ੩ ਰਾਜਪੂਤਾਂ ਦੀ ਇੱਕ ਜਾਤਿ, ਜੋ ਗੁਜਰਾਤ ਅਤੇ ਮਾਰਵਾੜ ਵਿੱਚ ਪਾਈ ਜਾਂਦੀ ਹੈ. ਚੰਦ ਕਵੀ ਨੇ ਪ੍ਰਿਥੀਰਾਜਰਾਯਸੋ ਵਿੱਚ ਇਸ ਦੀ ਬਹਾਦੁਰੀ ਦਾ ਜਿਕਰ ਕੀਤਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First