ਝੱਖੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੱਖੜ (ਨਾਂ,ਪੁ) ਮਿੱਟੀ-ਘੱਟਾ ਰਲੀ ਜ਼ੋਰ ਦੀ ਚੱਲਣ ਵਾਲੀ ਹਵਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝੱਖੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੱਖੜ [ਨਾਂਪੁ] ਹਨੇਰੀ , ਤੁਫ਼ਾਨ, ਬਹੁਤ ਤੇਜ਼ ਹਵਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੱਖੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਝੱਖੜ. ਦੇਖੋ, ਝਖੜੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੱਖੜ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਝੱਖੜ, (ਸੰਸਕ੍ਰਿਤ : झंजा=ਸ਼ਬਦਾਨੁਕ੍ਰਿਤੀ) \ ਪੁਲਿੰਗ : ੧. ਜ਼ੋਰ ਦੀ ਹਵਾ ਜਿਸ ਵਿੱਚ ਮਿੱਟੀ - ਘੱਟਾ ਰੇਤਾ ਆਦਿ ਬਹੁਤ ਉੱਡੇ ਅਤੇ ਜੋ ਕਈ ਘੰਟੇ ਚਲਦੀ ਰਹੇ, ਹਨੇਰੀ, ਤੂਫ਼ਾਨ; ੨. ਸਮੁੰਦਰੀ ਤੇਜ਼ ਹਵਾ ਜਿਸ ਦੀ ਰਫ਼ਤਾਰ ੨੫ ਤੋਂ ੭੫ ਮੀਲ ਫ਼ੀ ਘੰਟੇ ਦੇ ਵਿਚਕਾਰ ਹੁੰਦੀ ਹੈ

–ਝੱਖੜ ਚੜ੍ਹਨਾ, ਮੁਹਾਵਰਾ : ੧. ਅਨ੍ਹੇਰੀ ਦਾ ਉੱਠਣਾ; ੨. ਕਮਲਾ ਹੋ ਜਾਣਾ

–ਝੱਖੜ ਝਾਂਜਾ,ਝੱਖੜ ਝੋਲਾ, ਪੁਲਿੰਗ : ਹਨੇਰੀ, ਝੱਖੜ, ਮੀਂਹ ਹਨੇਰੀ, ਤੂਫ਼ਾਨ, ਜ਼ੋਰ ਦੀ ਵਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 37, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-17-09-56-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.