ਝੱਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝੱਗ (ਨਾਂ,ਇ) ਤਰਲ ਪਦਾਰਥ ਵਿੱਚ ਉੱਠੇ ਬੁਲਬੁਲਿਆਂ ਦਾ ਇਕੱਠ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਝੱਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝੱਗ [ਨਾਂਪੁ] (ਹਿਲਜੁਲ ਜਾਂ ਖ਼ਮੀਰ ਉਠਾਉਣ ਨਾਲ਼) ਦ੍ਰਵ ਉੱਤੇ ਉਭਰੇ ਬੁਲਬੁਲਿਆਂ ਦਾ ਸਮੂਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਝੱਗ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਝੱਗ, (ਸਿੰਧੀ : ਗਜੀ,
; ਹਿੰਦੀ गाज; ਸੰਸਕ੍ਰਿਤ : कारुज) \ ਇਸਤਰੀ ਲਿੰਗ : ਤਰਲ ਪਦਾਰਥ ਵਿੱਚ ਹਿਲਜੁਲ ਕਾਰਨ ਪੈਦਾ ਹੋਏ ਬੁਲਬੁਲਿਆਂ ਦਾ ਕੱਠ, ਕਫ਼ ਉੱਤੇ ਆਈ ਮੈਲ, ਫੇਨ
–ਝੱਗਦਾਰ, ਵਿਸ਼ੇਸ਼ਣ : ਝੱਗ ਵਾਲਾ
–ਝੱਗ ਛੱਡਣਾ, ਮੁਹਾਵਰਾ : ਬਹੁਤ ਗੁੱਸਾ ਆਉਣਾ, ਗੁੱਸੇ ਵਿੱਚ ਬੋਲਣਾ
–ਝੱਗੋ ਝੱਗ ਹੋਣਾ, ਮੁਹਾਵਰਾ : ਬਹੁਤ ਗੁੱਸੇ ਵਿੱਚ ਹੋਣਾ
–ਮੂਤ ਦੀ ਝੱਗ ਵਾਂਗ ਬੈਠਣਾ, ਮੁਹਾਵਰਾ : ਛੇਤੀ ਆਕੜ ਜਾਂਦੇ ਰਹਿਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 53, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-17-09-57-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First