ਟਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਲ. ਸੰ. ਟਲੑ. ਧਾ—੖੷ਭ ਕਰਨਾ। ੨ ਦੇਖੋ, ਟਲਣਾ। ੩ ਗੁਰਯਸ਼ ਕਰਤਾ ਇੱਕ ਭੱਟ. “ਸੁਕਹੁ ਟਲ ਗੁਰੁ ਸੇਵੀਐ.” (ਸਵੈਯੇ ਮ: ੨ ਕੇ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਟਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਟਲ* (ਕ੍ਰਿ.। ਹਿੰਦੀ) ੧. ਹਟ

੨. (ਸੰ.) ਸਤਿਗੁਰਾਂ ਦੇ ਜੱਸ ਕਰਨ ਵਾਲੇ ਇਕ ਭੱਟ ਕਵੀ ਦਾ ਨਾਉਂ ਹੈ। ਯਥਾ-‘ਸੁ ਕਹੁ ਟਲ ਗੁਰੁ ਸੇਵੀਐ’।

----------

* ਕਈ ਪੁਰਾਤਣ ਲਿਖਤੀ ਬੀੜਾਂ ਵਿਚ ਪਾਠ -ਕਲ੍ਹ- ਵੇਖਣ ਵਿਚ ਆਇਆ ਹੈ, ਪਿਛੇ ਨਵਾਂ ਸ੍ਵੈਯਾਂ ਵਿਚ ਪਾਠ -ਕਲ੍ਹ- ਹੈ। ਇਕ ਪੁਰਾਤਣ ਦਸਤਖਤੀ ਬੀੜ ਵਿਚ ਪਾਠ -ਕਲ੍ਹ- ਹੈ ਤੇ ਮਗਰੋਂ -ਕਲ੍ਹ- ਕੱਟ ਕੇ ਪਾਠ -ਟਲ- ਕੀਤਾ ਹੋਇਆ ਹੈ। ਕਰਤਾਰ ਪੁਰ ਵਾਲੀ ਆਦਿ ਬੀੜ ਵਿਚ ਪਾਠ -ਟਲ- ਹੀ ਸੁਣੀਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.