ਟੇਬਲ ਨੂੰ ਵੰਡਣਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Splitting a Table

ਜੇਕਰ ਤੁਹਾਡਾ ਟੇਬਲ ਬਹੁਤ ਵੱਡਾ ਹੈ ਤਾਂ ਇਸ ਨੂੰ ਇਕ ਤੋਂ ਵੱਧ ਟੇਬਲਾਂ ਵਿੱਚ ਵੰਡਿਆ ਜਾ ਸਕਦਾ ਹੈ। ਟੇਬਲ ਨੂੰ ਵੰਡਣ ਦੇ ਪੜਾਅ ਹੇਠਾਂ ਲਿਖੇ ਅਨੁਸਾਰ ਹਨ :

1) ਕਰਸਰ ਨੂੰ ਰੋਅ ਦੇ ਉਸ ਸੈੱਲ ਉੱਤੇ ਲੈ ਜਾਵੋ ਜਿਥੋਂ ਤੁਸੀਂ ਟੇਬਲ ਨੂੰ ਵੰਡਣਾ ਚਾਹੁੰਦੇ ਹੋ।

2) Table > Split Table ਮੀਨੂ ਨੂੰ ਸਿਲੈਕਟ ਕਰੋ। ਸਿਲੈਕਟ ਕੀਤੀ ਰੋਅ ਤੋਂ ਉਪਰ ਵਾਲੀਆਂ ਰੋਅਜ਼ ਇਕ ਨਵੇਂ ਟੇਬਲ ਵਿੱਚ ਨਜ਼ਰ ਆਉਣਗੀਆਂ।

ਨੋਟ : ਟੇਬਲ ਸਿਰਫ਼ ਲੇਟਵੀਂ ਦਿਸ਼ਾ ਵਿੱਚ ਹੀ ਵੰਡਿਆ ਜਾ ਸਕਦਾ ਹੈ। ਜੇਕਰ ਟੇਬਲ ਵਿੱਚ ਸਿਰਫ਼ ਇਕੋ ਰੋਅ ਹੈ ਤੇ ਤੁਸੀਂ ਉਸ ਨੂੰ ਵੰਡਣਾ ਚਾਹੁੰਦੇ ਹੋ ਤਾਂ ਟੇਬਲ ਦੇ ਉਪਰਲੇ ਪਾਸੇ ਇਕ ਖਾਲੀ ਲਾਈਨ ਬਣ ਜਾਵੇਗੀ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.