ਠੀਕ ਹਾਲਤ ਵਿਚ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Good repair_ਠੀਕ ਹਾਲਤ ਵਿਚ: ਇਸ ਵਾਕੰਸ਼ ਦਾ ਮਤਲਬ ਮਕਾਨ ਦੀ ਉਸ ਹਦ ਤਕ ਮੁਰੰਮਤ ਆਦਿ ਕਰਵਾ ਕੇ ਰਖਣ ਤੋਂ ਹੈ ਜਿਸ ਨਾਲ ਉਸ ਵਿਚ ਰਹਿਣ ਵਾਲੇ ਇਕ ਬਾਇਜ਼ਤ ਵਿਅਕਤੀ ਦੀ ਤਸੱਲੀ ਹੁੰਦੀ ਹੋਵੇ। ਇਸ ਦਾ ਮਤਲਬ ਘਰ ਨੂੰ ਉਸ ਹਾਲਤ ਵਿਚ ਰਖਣਾ ਨਹੀਂ ਜਿਸ ਦੀ ਕਲਪਨਾ ਕਿਰਾਏਦਾਰ ਕਰਦਾ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.