ਠੇਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਠੇਕਾ [ਨਾਂਪੁ] ਭੂਮੀ ਦੇ ਮਾਲਕ ਨੂੰ ਖੇਤੀ ਕਰਨ ਬਦਲ਼ੇ ਦਿੱਤੀ ਜਾਂਦੀ ਨਿਸ਼ਚਿਤ ਰਕਮ, ਹਾਲ਼ਾ; ਸ਼ਰਾਬ ਦੀ ਦੁਕਾਨ; ਸ਼ਰਾਬ ਵੇਚਣ ਦੀ ਪ੍ਰਵਾਨਗੀ ਲਈ ਦਿੱਤੀ ਰਕਮ; ਜ਼ੁੰਮੇਵਾਰੀ , ਅਧਿਕਾਰ , ਹੱਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਠੇਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਠੇਕਾ. ਸੰਗ੍ਯਾ—ਉਜਰਤ ਮੁਕ਼ੱਰਰ ਕਰਕੇ ਕਿਸੇ ਕੰਮ ਦੇ ਪੂਰਾ ਕਰਨ ਦਾ ੡੏੹ਮ੠ ਲੈਣਾ। ੨ ਇਜਾਰਾ । ੩ ਛਾਪਾ. ਠੇਕਣ ਦਾ ਸੰਦ । ੪ ਮ੍ਰਿਦੰਗ ਜੋੜੀ ਆਦਿ ਸਾਜ ਨਾਲ ਬਜਾਈ ਤਿੰਨ ਤਾਲ ਦੀ ਗਤਿ, ਜਿਸ ਦਾ ਬੋਲ ਇਹ ਹੈ—

         ਧਾ ਦੀ ਗਾ ਧਾ, ਧਾ ਦੀ ਗ     ਤਾ,

        ੧॥ ੧ ॥ ੧ ੧॥ ੧ ॥ ੧

ਤਾ   ਤੰੀ  ਗ     ਧਾ,   ਧਾ    ਦੀ    ਗ     ਧਾ.

੧॥   ੧     ॥     ੧     ੧॥   ੧     ॥     ੧


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਠੇਕਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਠੇਕਾ : ਇਹ ਢੋਲ, ਮ੍ਰਿਦੰਗ, ਜੋੜੀ ਆਦਿ ਸਾਜ਼ ਨਾਲ ਵਜਾਈ ਜਾਣ ਵਾਲੀ ਤਿੰਨ ਤਾਲ ਦੀ ਇਕ ਗਤੀ ਹੈ। ਇਸ ਦਾ ਬੋਲ ਇਸ ਤਰ੍ਹਾਂ ਹੈ :––

ਧਾ

ਦੀ

ਗਾ

ਧਾ,

 

ਧਾ

ਦੀ

ਤਾ,

੧॥

੧,

 

੧॥

॥੧

ਤਾ

ਤੀ    

ਧਾ,

 

ਧਾ

ਦੀ

ਧਾ

੧॥

੧,

 

॥੧

 


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-16-02-52-40, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ. ; ਪੰ. ਸਾ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.