ਡੂਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੂਮ 1 [ਨਾਂਪੁ] ਮਰਾਸੀ 2 [ਨਾਇ] ਟੋਕਰੀਆਂ ਬਣਾਉਣ ਵਾਲ਼ਾ ਇੱਕ ਕਬੀਲਾ , ਡੂਮਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਡੂਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੂਮ ਸੰਸਕ੍ਰਿਤ ਵਿੱਚ ਡਮ, ਡੋਮ, ਅਤੇ ਡੋਂਬ ਇਹ ਤਿੰਨ ਸ਼ਬਦ ਸੰਕੀਰਣਜਾਤਿ ਦੀ ਇੱਕ ਨੀਚ ਜਾਤਿ ਲਈ ਆਏ ਹਨ. ਡੂੰਮ ਹਿੰਦੂ ਅਤੇ ਮੁਸਲਮਾਨ ਜਾਤਿ ਵਿੱਚ ਪਾਏ ਜਾਂਦੇ ਹਨ. ਸ਼੍ਰੀ ਗੁਰੂ ਨਾਨਕ ਦੇਵ ਦਾ ਅਨੰਨ ਸਿੱਖ ਭਾਈ ਮਰਦਾਨਾ ਇਸੇ ਜਾਤਿ ਵਿੱਚ ਪੈਦਾ ਹੋਇਆ ਸੀ. ਸੱਤਾ ਬਲਵੰਡ ਆਦਿ ਰਬਾਬੀ ਭੀ ਡੂੰਮ ਜਾਤਿ ਵਿੱਚੋਂ ਸਨ. ਦੇਖੋ, ਰਾਮਕਲੀ ਦੀ ਤੀਜੀ ਵਾਰ ਦਾ ਸਿਰਲੇਖ—

“ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ.”


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.