ਡੇਰ੍ਹੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dairy_ਡੇਰ੍ਹੀ: ਇਸ ਵਿਚ ਕੋਈ ਫ਼ਾਰਮ , ਪਸ਼ੂਆਂ ਦਾ ਛੱਪਰ , ਦੁੱਧ ਭੰਡਾਰ, ਦੁੱਧ ਦੀ ਦੁਕਾਨ ਸ਼ਾਮਲ ਹੈ ਜਿਥੋਂ ਦੁੱਧ ਮੁਹੱਈਆ ਕੀਤਾ ਜਾਂਦਾ ਹੈ ਜਾਂ ਜਿਥੇ ਦੁੱਧ ਵੇਚਣ ਦੇ ਪ੍ਰਯੋਜਨ ਲਈ ਰੱਖਿਆ ਜਾਂਦਾ ਹੈ ਜਾਂ ਵੇਚਣ ਲਈ ਮੱਖਣ , ਘਿਉ , ਦਹੀਂ ਜਾਂ ਪਨੀਰ ਬਣਾਇਆ ਜਾਂਦਾ ਹੈ। ਕਿਸੇ ਅਜਿਹੇ ਦੋਧੀ ਦੀ ਸੂਰਤ ਵਿਚ ਜਿਸ ਕੋਲ ਦੁੱਧ ਵੇਚਣ ਲਈ ਕੋਈ ਥਾਂ ਨਾ ਹੋਵੇ ਉਸ ਲਈ ਉਹ ਥਾਂ ਡੇਰ੍ਹੀ ਹੋਵੇਗੀ ਜਿਥੇ ਉਹ ਦੁੱਧ ਦੇ ਭੰਡਾਰ ਜਾਂ ਵਿਕਰੀ ਲਈ ਵਰਤੇ ਜਾਂਦੇ ਬਰਤਨ ਰੱਖਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First