ਡੈਸੀਮਲ ਦਾ ਹੈਕਸਾਡੈਸੀਮਲ ਵਿੱਚ ਰੂਪਾਂਤਰਣ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Decimal to Hexadecimal Conversion
ਤੁਸੀਂ ਹੈਕਸਾਡੈਸੀਮਲ ਅੰਕਾਂ ਨੂੰ ਲਗਾਤਾਰ 16 ਨਾਲ ਭਾਗ ਕਰ ਕੇ ਡੈਸੀਮਲ ਅੰਕਾਂ ਵਿੱਚ ਬਦਲ ਸਕਦੇ ਹੋ।
ਉਦਾਹਰਣ : (35489)10 ਨੂੰ ਹੈਕਸਾਡੈਸੀਮਲ ਰੂਪ ਦਿਓ।
ਬਾਕੀ ਨੂੰ ਹੇਠਲੇ ਪਾਸੇ ਤੋਂ ਉਪਰ ਵੱਲ ਪੜ੍ਹਨ ਉਪਰੰਤ ਤੁਹਾਨੂੰ ਪ੍ਰਾਪਤ ਹੋਵੇਗਾ 8 10 10 1
ਤੁਸੀਂ 10 ਨੂੰ A ਲਿਖ ਸਕਦੇ ਹੋ ਕਿਉਂਕਿ (10)10=(A)16
ਇਸ ਲਈ (34489)10 = (8AA1)16
ਇਸੇ ਤਰ੍ਹਾਂ (247)10 ਅਤੇ (527)10 ਦਾ ਕ੍ਰਮਵਾਰ ਹੈਕਸਾਡੈਸੀਮਲ F7 ਅਤੇ 20 F ਹੋਵੇਗਾ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First