ਡੌਸ ਪਰਾਮਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

DOS Prompt

ਡੌਸ ਦੀ ਵਿੰਡੋ 'ਤੇ ਨਜ਼ਰ ਆਉਣ ਵਾਲਾ ਅਜਿਹਾ ਚਿੰਨ੍ਹ ਜਿਹੜਾ ਦਰਸਾਉਂਦਾ ਹੈ ਕਿ ਡੌਸ ਓਪਰੇਟਿੰਗ ਸਿਸਟਮ ਕੀਬੋਰਡ ਤੋਂ ਕੋਈ ਵੀ ਇਨਪੁਟ ਪ੍ਰਾਪਤ ਕਰਨ ਲਈ ਤਿਆਰ ਹੈ। ਆਮ ਤੌਰ ਤੇ ਪਰਾਮਟ ਨੂੰ ਮੌਜੂਦਾ ਡਰਾਈਵ ਦੇ ਸੱਜੇ ਹੱਥ 'ਵੱਡਾ ਹੈ' ਦਾ ਨਿਸ਼ਾਨ ਪਾ ਕੇ ਦਰਸਾਇਆ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.