ਤੇਜ਼ਾਬੀ ਵਰਖਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Acid rain (ਐਸਿਡ ਰੇਇਨ) ਤੇਜ਼ਾਬੀ ਵਰਖਾ: ਵਰਖਾ ਦੀਆਂ ਬੂੰਦਾਂ ਪ੍ਰਦੂਸ਼ਿਤ ਵਾਯੂਮੰਡਲ ਵਿਚੋਂ ਲੰਘਣ ਵੇਲੇ ਗੰਧਕ (sulphur), ਨਾਈਟਰੋਜਨ ਅਕਸਾਇਡ (nitrogen oxides) ਆਦਿ ਦੇ ਪ੍ਰਦੂਸ਼ਿਤ ਕਣਾਂ ਨੂੰ ਜਜ਼ਬ ਕਰਕੇ ਧਰਤੀ ਤੇ ਵਰ੍ਹਦੀਆਂ ਹਨ ਜਿਨ੍ਹਾਂ ਨਾਲ ਦਰਿਆਵਾਂ, ਝੀਲਾਂ, ਛੱਪੜਾਂ ਅਤੇ ਭੂਮੀ ਦਾ ਅੰਦਰਲਾ ਪਾਣੀ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ। ਦੋਨੋਂ ਨਾਰਵੇ ਅਤੇ ਸਵੈਡਨ, ਰੂਸੀ, ਜਰਮਨੀ ਅਤੇ ਬਰਤਾਨਵੀ ਪ੍ਰਦੂਸ਼ਤਾ ਤੋਂ ਪ੍ਰਭਾਵਿਤ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First