ਥਲ ਘਿਰਿਆ ਸਾਗਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Zuider zee (ਜ਼ਯੁਇਡਅ* ਜ਼ੀ) ਥਲ ਘਿਰਿਆ ਸਾਗਰ: ਹੋਲੈਂਡ ਵਿੱਚ ਸਥਲ ਘਿਰਿਆ ਸਾਗਰ ਜੋ ਉੱਤਰੀ ਸਾਗਰ ਨਾਲ ਜੁੜਿਆ ਹੋਇਆ ਹੈ ਪਰ ਸਾਗਰ ਬੰਨ੍ਹ (dyke) ਦੁਆਰਾ ਅਲੱਗ ਕੀਤਾ ਹੋਇਆ ਹੈ ਜੋ 1932 ਵਿੱਚ ਪੂਰਾ ਕੀਤਾ ਗਿਆ ਸੀ। ਇਸ ਨੂੰ ਹੌਲੀ-ਹੌਲੀ ਪਾਣੀ ਕੱਢਣ ਉਪਰੰਤ ਨਵੀਂ ਭੂਮੀ (polders) ਪ੍ਰਾਪਤ ਕੀਤੀ ਗਈ ਹੈ ਅਤੇ ਬਚਦੇ ਤਾਜ਼ੇ ਪਾਣੀ ਦੀ ਇਕ ਵੱਡੀ ਝੀਲ (Ijsselmeer) ਤਿਆਰ ਕੀਤੀ ਗਈ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1826, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.