ਥੇਟਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Theatre_ਥੇਟਰ: ਥੇਟਰ ਵਿਚ ਕੋਈ ਉਹ ਥਾਂ (ਇਮਾਰਤ ਅਤੇ ਉਸ ਨਾਲ ਸਬੰਧਤ ਥਾਂ) ਸ਼ਾਮਲ ਹੈ ਜੋ ਮੁੱਖ ਤੌਰ ਤੇ ਜਾਂ ਪੂਰੇ ਤੌਰ ਤੇ ਤਸਵੀਰਾਂ ਦਰਸਾਉਣ ਨਾਟਕੀ ਪ੍ਰਦਰਸ਼ਨ ਜਾਂ ਮਨਪਰਚਾਵੇਂ ਦੀ ਸਟੇਜ ਦੇ ਤੌਰ ਤੇ ਵਰਤੀ ਜਾਣੀ ਚਿਤਵੀ ਗਈ ਹੈ। ਡੀਲਾਈਟ ਟਾਕੀਜ਼ ਬਨਾਮ ਜਬਲਪੁਰ ਕਾਰਪੋਰੇਸ਼ਨ (ਏ ਆਈ ਆਰ 1966 ਮ.ਪ.298) ਥੇਟਰ ਅਜਿਹੀ ਸ਼ਾਨਦਾਰ ਇਮਾਰਤ ਹੁੰਦੀ ਹੈ ਜਿਥੇ ਨਾਟਕ ਜਾਂ ਓਪੇਰਾ ਜਾਂ ਹੋਰ ਦਰਸਾਵੇ ਜਾਂ ਪ੍ਰਦਰਸ਼ਨ ਵਿਖਾਏ ਜਾਂਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First