ਦਰਜਾਬੰਦੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Ranking (ਰੈਂਙਕਙਗ) ਦਰਜਾਬੰਦੀ: ਇਹ ਇਕ ਵਿਧੀ ਹੈ, ਜਿਸ ਦੁਆਰਾ ਦਿੱਤੇ ਗਏ ਮਾਪ-ਦੰਡ ਜਾਂ ਮਾਪ-ਦੰਡਾਂ ਅਨੁਸਾਰ ਕਿਸੇ ਵੀ ਅੰਕੜਿਆਂ ਨੂੰ ਤਰਤੀਬ ਵਿੱਚ ਵਿਉਂਤਬੰਦ ਕੀਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First