ਦਿੰਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦਿੰਤ (ਕ੍ਰਿ.। ਦੇਸ਼ ਭਾਸ਼ਾ। ਸੰਸਕ੍ਰਿਤ ਦਦੑ=ਦੇਣਾ ਤੋਂ) ਦਿਤਾ ਹੋਇਆ। ਯਥਾ-‘ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ’ ਹੇ ਗੁਰੋ! ਹਰੀ ਨੇ ਜੋ ਆਪ ਨੂੰ ਰਸਤਾ ਦਿਤਾ ਹੋਇਆ ਹੈ, ਉਸ ਤੋਂ ਆਪ ਥਕਦੇ ਨਹੀਂ ਹੋ। ਅਥਵਾ ੨. ਕਈ ਪੰਡਿਤ ਪਾਠ ਕਰਦੇ ਹਨ-‘ਸੁਖ ਸਾਗਰੁ ਪਾਇਆ ਉਦਿੰਤ ਹਰਿ ਮਗਿ ਨ ਹੁਟੈ’ ਤੁਸਾਂ ਨੇ ਸੁਖ ਸਾਗਰ ਦੀ ਪਾਈ ਹੈ (ਉਦਿੰਤ) ਖਬਰ, ਇਸ ਕਰਕੇ ਹਰੀ ਦੇ ਰਸਤੇ ਤੋਂ ਆਪ ਥਕਦੇ ਨਹੀਂ।           ਦੇਖੋ , ‘ਉਦਿੰਤ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.