ਦੋਖ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਦੋਖ. ਦੇਖੋ, ਦੋਸ ੧. “ਦੋਖ ਕਰਿ ਕਰਿ ਜੋਰੀ.” (ਬਿਹਾ ਛੰਤ ਮ: ੫) ਪਾਪ ਕਰਕੇ ਮਾਇਆ ਜੋੜੀ । ੨ ਵ੍ਯਸਨ. ਦੇਖੋ, ਦੋਸ ੨. “ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ.” (ਆਸਾ ਰਵਿਦਾਸ) ੩ ਦ੍ਵੇ ਦੀ ਥਾਂ ਭੀ ਦੋਖ ਸ਼ਬਦ ਆਇਆ ਹੈ. “ਰਾਗ ਦੋਖ ਤੇ ਨਿਆਰੋ.” (ਸੂਹੀ ਛੰਤ ਮ: ੫) “ਰਾਗ ਦੋਖ ਨਿਰਦੋਖ ਹੈ.” (ਭਾਗੁ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First