ਦੋਸ਼ਪੂਰਨ ਉਪਲਬਧੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Wrongful gain_ਦੋਸ਼ਪੂਰਨ ਉਪਲਬਧੀ: ਭਾਰਤੀ ਦੰਡ ਸੰਘਤਾ ਦੀ ਧਾਰਾ 23 ਵਿਚ ਯਥਾ-ਪਰਿਭਾਸ਼ਤ ‘ਦੋਸ਼ਪੂਰਨ ਉਪਲਬਧੀ’ ਕਾਨੂੰਨ ਵਿਰੁੱਧ ਸਾਧਨਾਂ ਦੁਆਰਾ ਅਜਿਹੀ ਸੰਪਤੀ ਦੀ ਉਪਲਬਧੀ ਹੈ, ਉਪਲਬਧ ਕਰਨ ਵਾਲਾ ਵਿਅਕਤੀ ਜਿਸ ਦਾ ਕਾਨੂੰਨੀ ਤੌਰ ਤੇ ਹੱਕਦਾਰ ਨ ਹੋਵੇ।
ਦੋਸ਼ ਪੂਰਨ ਉਪਲਬਧੀ ਵਿਚ ਸੰਪਤੀ ਨੂੰ ਰਖੀ ਰਖਣਾ ਸ਼ਾਮਲ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First