ਦੋਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੋਸ. ਸੰ. (दुष्. ਧਾ—ਕਲੰਕਿਤ ਹੋਣਾ, ਅਪਵਿਤ੍ਰ ਹੋਣਾ, ਅਪਰਾਧ ਕਰਨਾ) ਦੋ੄. ਸੰਗ੍ਯਾ—ਪਾਪ। ੨ ਅਵਗੁਣ. ਅ਽੶ਬ. ਵ੍ਯਸਨ। ੩ ਕਲੰਕ. “ਦੋਸ ਨ ਕਾਹੂ ਦੀਜੀਐ.” (ਬਿਲਾ ਮ: ੫) ੪ ਵੈਦ੍ਯਕ ਅਨੁਸਾਰ ਸ਼ਰੀਰ ਦੇ ਖ਼ਿਲਤ਼—ਵਾਤ, ਪਿੱਤ

ਅਤੇ ਕਫ। ੫ ਸੰ. दोस्. ਭੁਜਾ. ਬਾਹੁ। ੬ ਦੇਖੋ, ਦੋਸੁ। ੭ ਫ਼ਾ ਦੋਸ਼. ਮੋਢਾ. ਕੰਧਾ। ੮ ਵੀਤਿਆ ਹੋਇਆ ਦਿਨ. ਕਲ੍ਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.