ਧੋਖੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੋਖੇ. ਦੇਖੋ, ਨਰਦੇਵ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧੋਖੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧੋਖੇ (ਕ੍ਰਿ.। ਸੰਪ੍ਰਦਾ*) ੧. ਪੂਜਨਾ। ਯਥਾ-‘ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ’ ਕੀ ਲਾਭ ਹੈ ਜੇ ਪੁਰਖ ਨੇ ਪੱਥਰ ਪੂਜ ਲਏ ਤਾਂ, (ਬ੍ਰਹਮਣਾਂ ਤੋਂ ਸੁਣ ਕੇ) ਕੀ (ਲਾਭ ਹੈ) ਜੇ ਸਰੀਰ ਨੂੰ ਡੋਬ ਲਿਆ ਪਾਣੀ ਵਿਚ ਤਾਂ। (ਹਿੰਦੂਆਂ ਵਿਚ ਪ੍ਰਯਾਗ ਡੁੱਬਣ ਦਾ ਮਹਾਤਮ ਕਹਿੰਦੇ ਹਨ।

੨. (ਸੰਸਕ੍ਰਿਤ ਧੂਕ: = ਫਰੇਬੀ। ਪੰਜਾਬੀ ਧੋਖਾ , ਫਰੇਬ , ਭਲਾਵਾ) ਭੁਲਾਵੇ ਵਿਚ, ਬਿਨਾਂ ਸਮਝੇ (ਲੋਕਾਂ ਤੋਂ ਸੁਣ ਸੁਣ ਕੇ) ਮੂਰਤੀ (ਪੂਜਨ) ਵਿਚ ਭੁਲਾਵੇ (ਕਰ ਲਗੇ ਰਹਿਣਾ)।

----------

* ਇਹ ਪਦ-ਧੋਖਣਾ, ਧਾਈ ਪਦ ਦਾ ਕੋਈ ਪੂਰਬੀ ਬੋਲੀ ਵਿਚ ਰੂਪ ਹੈ। ਦੇਖੋ , ਧਾਈ। ਮੁਰਾਦ ਹੈ ਤ੍ਰਿਪਤ ਕਰਨ ਤੋਂ। ਲੋਕੀ ਮੂਰਤੀਆਂ ਨੂੰ ਖੁਲਾਉਂਦੇ ਪਹਿਨਾਉਂਦੇ ਹਨ, ਉਸ ਤੋਂ ਧੋਖਣਾ ਦਾ ਮੁਰਾਦੀਆ ਅਰਥ-ਪੂਜਨਾ ਬਣ ਜਾਣਾ ਕਠਨ ਨਹੀਂ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4735, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.