ਨਕਲੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Spurious_ਨਕਲੀ: ਚੇਤਨਯਾ ਕੁਮਾਰ ਅਦਾਲੀਆ ਬਨਾਮ ਸੁਸ਼ੀਲਾ ਦੀਕਸ਼ਿਤ (ਏ ਆਈ ਆਰ 1975 ਐਸ ਸੀ 1718) ਅਨੁਸਾਰ ਵੈਬਸਟਰਜ਼ ਨਿਊ ਟਵੈਂਟੀਅਥ ਸੈਂਚਰੀ ਡਿਕਸ਼ਨਰੀ ਵਿਚ ਸਪੂਰੀਅਸ ਦਾ ਅਰਥ ਕਰਦਿਆਂ ਕਿਹਾ ਗਿਆ; (1) ਅਸਲੀ ਨ ਹੋਣਾ, ਅਸਲੀ ਸੋਮੇਂ ਤੋਂ ਨ ਆਇਆ ਹੋਣਾ, (2) ਜਾਇਜ਼ ਨ ਹੋਣਾ, ਅਸਲੀ ਸੋਮੇ ਤੋਂ ਨ ਆਏ ਹੋਣ ਦਾ ਮਤਲਬ ਸਿਰਫ਼ ਇਹ ਹੈ ਕਿ ਚੀਜ਼ ਉਹ ਨਹੀਂ ਜੋ ਹੋਣੀ ਉਹ ਦਸੀ ਜਾਂਦੀ ਹੈ, ਜਿਸ ਦਾ ਮਤਲਬ ਸਿਰਫ਼ ਇਹ ਹੈ ਕਿ ਉਹ ਚੀਜ਼ ਅਸਲੀ ਜਾਂ ਜਾਇਜ਼ ਨਹੀਂ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First