ਨਾਈਟਰੋਜਨ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Nitrogen (ਨਾਇਟਰਅਜਅਨ) ਨਾਈਟਰੋਜਨ: ਇਕ ਕਿਸਮ ਦੀ ਰੰਗਹੀਣ, ਸੁਗੰਧਹੀਣ ਅਤੇ ਸੁਆਦਹੀਣ ਗੈਸ। ਵਾਯੂ-ਮੰਡਲ ਦੀ ਖ਼ੁਸ਼ਕ ਵਾਯੂ ਵਿੱਚ ਇਹ ਲਗਪਗ 78 ਫ਼ੀ ਸਦੀ ਹੁੰਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਨਾਈਟਰੋਜਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਾਈਟਰੋਜਨ [ਨਾਂਇ] (ਵਿਗਿ) ਇੱਕ ਗੈਸ ਜਿਸ ਦਾ ਕੋਈ ਰੰਗ/ਸੁਆਦ ਅਤੇ ਗੰਧ ਨਹੀਂ ਹੁੰਦੀ ਅਤੇ ਜੋ ਹਵਾ ਦਾ 4/5 ਹਿੱਸਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Nitrogen ਲਈ ਇੱਕ ਨਵਾਂ ਸ਼ਬਦ ਤਿਆਰ ਕੀਤਾ ਹੈ ਅਤੇ ਓਹ ਹੈ ਤੀਸ਼ਣਕਰ ਜੋ ਸੰਸਕ੍ਰਿਤ ਤੋਂ ਅਖਰ ਜੋੜੇ ਹਾਣ।
Prabjot Nijjar,
( 2021/04/02 04:4005)
Please Login First