ਵਿਚਾਰ / ਸੁਝਾਅ
Sukhtirath singh kandola,
( 2020/11/17 03:3910)
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਮੈ ਦਸੇ ਪ੍ਰਭੁ ਗੁਣਤਾਸੁ ।।
ਕੋਈ ਗੁਰਮੁਖਿ ਸ
Dalbir Singh,
( 2022/08/10 08:2411)
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਮੈ ਦਸੇ ਪ੍ਰਭੁ ਗੁਣਤਾਸੁ ।।
ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈਂ ਦਸੇ ਪ੍ਰਭੁ ਗੁਣਤਾਸੁ ।।
Dalbir Singh,
( 2022/08/10 08:2655)
Bchpan to kise ladhki ja ladhke nu kise naam nal bulauna
Sukhminder kaur,
( 2024/03/30 02:5109)
Sahjada matlb sultan ja raja parja da malik
Sukhminder kaur,
( 2024/03/30 02:5240)
Sukhminder kaur,
( 2024/03/30 02:5252)
Hans nu chitta gang kehnde ne
Sukhminder kaur,
( 2024/03/30 02:5331)
Hans nu chitta gang kehnde ne
Sukhminder kaur,
( 2024/03/30 02:5336)
Hans nu chitta gang kehnde ne
Sukhminder kaur,
( 2024/03/30 02:5338)
Sukhminder kaur,
( 2024/03/30 02:5401)
Handhia gang koi purane dushman
Sukhminder kaur,
( 2024/03/30 02:5441)
Sukhminder kaur,
( 2024/03/30 02:5450)
Sukhminder kaur,
( 2024/03/30 02:5506)
Jaap guru 10 g d gurbani ja jaap krna sohile gaune
Sukhminder kaur,
( 2024/03/30 02:5551)
Jaap guru 10 g d gurbani ja jaap krna sohile gaune
Sukhminder kaur,
( 2024/03/30 02:5554)
Sukhminder kaur,
( 2024/03/30 02:5612)
Shnishar koi marra greh shanivar de din nu lgna
Sukhminder kaur,
( 2024/03/30 02:5727)
Shnishar koi marra greh shanivar de din nu lgna
Sukhminder kaur,
( 2024/03/30 02:5729)
Shnishar koi marra greh shanivar de din nu lgna
Sukhminder kaur,
( 2024/03/30 02:5732)
Sukhminder kaur,
( 2024/03/30 02:5749)
Shnishar koi marra greh shanivar de din nu lgna
Sukhminder kaur,
( 2024/03/30 02:5809)
ਨਾਮ: --‐ਗੁਰੂ ਨਾਨਕ ਦੇਵ ਜੀ ਨੇ ਮਾਰੂਪ ਰਾਗ ਵਿਚ ਅੰਗ ਨੰ 1035 ਤੇ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦਾ ਹਾਲ ਵਰਨਣ ਕੀਤਾ ਹੈ:--ਅਰਬਦ ਨਰਬਦ ਧੁੰਧੂਕਾਰਾ ।।ਧਰਣਿ ਨ ਗਗਨਾ ਹੁਕਮੁ ਅਪਾਰਾ।। ਨ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ।।੧।।ਖਾਣੀ ਨ ਥਾਣੀ ਪਉਣ ਨ ਪਾਣੀ ।।ਓਪਤਿ ਖਪਤਿ ਨ ਆਵਣ ਜਾਣੀ ।।ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨ ਨੀਰੁ ਵਹਾਇਦਾ ।।੨।। ਬ੍ ਹਮਾ ਬਿਸ਼ਨ ਮਹੇਸੁ ਨ ਕੋਈ ।।ਅਵਰੁ ਨ ਦੀਸੈ ਏਕੋ ਸੋਈ।।----ਇਸ ਏਕੋ ਵਾਰੇ ਮੂਲ ਮੰਤਰ ਵਿੱਚ ਗੁਰੂ ਨਾਨਕ ਦੇਵ ਜੀ ਲਿਖ ਦੇ ਹਨ:---,੧ਓ ਸਤਿ ਨਾਮੁ ਕਰਤਾ ਪੁਰਖੁ ਭਾਵ ਏਕੋ ਸਤਿ ਨਾਮੁ ਕਰਤਾ ਪੁਰਖੁ ਭਾਵ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਜੋ ਇਕ (ਏਕੋ)ਸੀ ਉਸਨੂੰ ਮੂਲ ਮੰਤਰ ਵਿੱਚ ਸਤਿ ਨਾਮੁ ਆਖਿਆ ਗਿਆ ਹੈ ।ਫਿਰ ਇਸੇ ਏਕੋ ਨਾਮ ਨੂੰ ਕਰਤਾਪੁਰਖ ਆਖਿਆ ਹੈ ਭਾਵ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਆਖਿਆ ਹੈ ।ਪੰਚਮ ਪਾਤਸ਼ਾਹ ਲਿਖਦੇ ਹਨ:---ਨਾਮ ਕੇ ਧਾਰੇ ਸਗਲੇ ਜੰਤ ।। ਨਾਮ ਕੇ ਧਾਰੇ ਖੰਡ ਬ੍ ਹਮੰਡ ।।ਨਾਮ ਕੇ ਧਾਰੇ ਸਿਮਿਰਤੀ ਬੇਦ ਪੁਰਾਨ।। ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ।।ਨਾਮ ਕੇ ਧਾਰੇ ਆਗਾਸ ਪਾਤਾਲ ।।ਨਾਮ ਕੇ ਧਾਰੇ ਸਗਲ ਆਕਾਰ ।।ਨਾਮ ਕੇ ਧਾਰੇ ਪੁਰੀਆਂ ਸਭ ਭਵਨ ।।ਨਾਮ ਕੇ ਸੰਗਿ ਉਧਰੇ ਸੁਨਿ ਸ੍ ਵਨ ।।(ਅੰਗ 284) ਰਚਨਾ ਤੋਂ ਪਹਿਲਾਂ ਜੋ ਨਾਮ ਧੁੰਧੂਕਾਰ ਰੂਪ ਵਿੱਚ ਸੀ ਹੁਣ ਉਹ ਰਚਨਾ ਦੇ ਰੂਪ ਵਿੱਚ ਹੈ ।ਹੁਣ ਨਾਮ ਨੂੰ ਉਸਦੇ ਸ਼
Sohan Singh,
( 2026/07/30 05:3640)
ਸ਼ੁਰੂ ਆਤੀ ਰੂਪ ਵਿੱਚ ਦੇਖਣਾ ਬਹੁਤ ਔਖਾ ਹੈ ।ਭਗਤਾਂ ਨੇ ਨਾਮੁ ਨੂੰ ਦੇਖਣ ਲਈ ਨਾਮੁ ਜਪਣ ਦੀ ਵਿਧੀ ਬਣਾਈ ਹੈ ।ਉਸ ਵਿਧੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਸਤ੍ਰਿਤ ਰੂਪ ਮਿਲਦਾ ਹੈ ।ਨਮੂਨੇ ਵਜੋਂ ਗੁਰਬਾਣੀ ਦੀਆਂ ਕੁਝ ਪੰਕਤੀਆਂ ਹਾਜਰ ਹਨ:--(1)ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ।।(ਸਲੋਕੁ ਮ:੪ਅੰਗ 1313) ਭਾਵ ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਹਰਿ ਸ਼ਬਦ ਧੁੰਨ ਸੁਣਾਈ ਦਿੰਦੀ ਹੈ ਉਹ ਨਾਮੁ ਹੈ । (2)ਹਰਿ ਹਰਿ ਅੰਮ੍ਰਿਤ ਨਾਮ ਰਸੁ ਹਰਿ ਅੰਮ੍ਰਿਤ ਹਰਿ ਉਰਧਾਰਿ।।(ਸਲੋਕੁ ਮ:੪ਅੰਗ 1314) (3)ਹਰਿ ਹਰਿ ਨਾਮੁ ਦੇਵੈ ਜਨੁ ਸੋਇ ।।ਅਨਦਿਨੁ ਭਗਤਿ ਗੁਰ ਸਬਦੀ ਹੋਇ ।।ਗੁਰਮਤਿ ਵਿਰਲਾ ਬੂਝੇ ਕੋਇ ।।ਨਾਨਕ ਨਾਮਿ ਸਮਾਵੈ ਸੋਇ ।।ਅੰਗ 161ਮ:੩)ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਵਾਸਤੇ ਅਨੇਕਾਂ ਸ਼ਬਦ ਵਰਤੇ ਗਏ ਹਨ ।ਜਿਵੇਂ ਹਰਿ, ਰਾਮ, ਪਰਮਾਤਮਾ, ਗੋਬਿੰਦ, ਗੋਪਾਲ, ਮੁਰਾਰਿ, ਪ੍ਰੀਤਮ, ਪਿਆਰਾ, ਅੰਮ੍ਰਿਤ, ਨਾਮ ਪਦਾਰਥ ,ਤੱਤ ਆਦਿ ।ਭਗ।
।ਤ ਨਾਮਦੇਵ ਬਾਣੀ ਵਿੱਚ ਲਿਖਦੇ ਹਨ:--!ਏਕ ਅਨੇਕ ਬਿਆਪਕ ਪੂਰਕ ਜਤ ਦੇਖੳ ਤੱਤ ਸੋਈ
Sohan Singh,
( 2026/07/30 06:2618)
ਮਾਇਆ ਚਿਤ੍ ਬਚਿਤ੍ ਬਿਮੋਹਿਤ ਬਿਰਲਾ ਬੂਝੇ ਕੋਈ ।।ਸਭੁ ਗੋਬਿੰਦੁ ਹੈ ਸਭੁਗੋਬਿੰਦੁ ਹੈ ਗੋਬਿੰਦ ਬਿਨੁ ਨਹੀਂ ਕੋਈ ।।ਸੂਤ ਏਕ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਭੁ ਸੋਈ ।। ਸੋ ਨਾਮ ਸਰਬਕਲਾ ਭਰਪੂਰ, ਅਭਿਨਾਸ਼ੀ, ਅੰਮ੍ਰਿਤ ਤੱਤ ਹੈ ਅਤੇ ਸਾਰੀ ਰਚਨਾ ਉਸੇ ਦੀ ਖੇਡ ਹੈ ।Sohan Singh Retd professor (Mathematics)
ਬਬ
Sohan Singh,
( 2026/07/30 06:5027)
ਸ਼ੁਰੂ ਆਤੀ ਰੂਪ ਵਿੱਚ ਦੇਖਣਾ ਬਹੁਤ ਔਖਾ ਹੈ ।ਭਗਤਾਂ ਨੇ ਨਾਮੁ ਨੂੰ ਦੇਖਣ ਲਈ ਨਾਮੁ ਜਪਣ ਦੀ ਵਿਧੀ ਬਣਾਈ ਹੈ ।ਉਸ ਵਿਧੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਸਤ੍ਰਿਤ ਰੂਪ ਮਿਲਦਾ ਹੈ ।ਨਮੂਨੇ ਵਜੋਂ ਗੁਰਬਾਣੀ ਦੀਆਂ ਕੁਝ ਪੰਕਤੀਆਂ ਹਾਜਰ ਹਨ:--(1)ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ।।(ਸਲੋਕੁ ਮ:੪ਅੰਗ 1313) ਭਾਵ ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਹਰਿ ਸ਼ਬਦ ਧੁੰਨ ਸੁਣਾਈ ਦਿੰਦੀ ਹੈ ਉਹ ਨਾਮੁ ਹੈ । (2)ਹਰਿ ਹਰਿ ਅੰਮ੍ਰਿਤ ਨਾਮ ਰਸੁ ਹਰਿ ਅੰਮ੍ਰਿਤ ਹਰਿ ਉਰਧਾਰਿ।।(ਸਲੋਕੁ ਮ:੪ਅੰਗ 1314) (3)ਹਰਿ ਹਰਿ ਨਾਮੁ ਦੇਵੈ ਜਨੁ ਸੋਇ ।।ਅਨਦਿਨੁ ਭਗਤਿ ਗੁਰ ਸਬਦੀ ਹੋਇ ।।ਗੁਰਮਤਿ ਵਿਰਲਾ ਬੂਝੇ ਕੋਇ ।।ਨਾਨਕ ਨਾਮਿ ਸਮਾਵੈ ਸੋਇ ।।ਅੰਗ 161ਮ:੩)ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਵਾਸਤੇ ਅਨੇਕਾਂ ਸ਼ਬਦ ਵਰਤੇ ਗਏ ਹਨ ।ਜਿਵੇਂ ਹਰਿ, ਰਾਮ, ਪਰਮਾਤਮਾ, ਗੋਬਿੰਦ, ਗੋਪਾਲ, ਮੁਰਾਰਿ, ਪ੍ਰੀਤਮ, ਪਿਆਰਾ, ਅੰਮ੍ਰਿਤ, ਨਾਮ ਪਦਾਰਥ ,ਤੱਤ ਆਦਿ ।ਭਗ।
।ਤ ਨਾਮਦੇਵ ਬਾਣੀ ਵਿੱਚ ਲਿਖਦੇ ਹਨ:--!ਏਕ ਅਨੇਕ ਬਿਆਪਕ ਪੂਰਕ ਜਤ ਦੇਖੳ ਤੱਤ ਸੋਈ
Sohan Singh,
( 2026/07/30 06:5744)
Please Login First