ਨਿਗਮਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਗਮਨ. ਸੰ. ਸੰਗ੍ਯਾ—ਨ੍ਯਾਯ ਮਤ ਅਨੁਸਾਰ ਵਾਕ ਦਾ ਨਤੀਜਾ ਸਿੱਧ ਕਰਨ ਵਾਲਾ ਵਾਕ. decuction.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਿਗਮਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Incorporation_ਨਿਗਮਨ: ਅਜਿਹੀ ਕਾਨੂੰਨੀ ਜਾਂ ਸਿਆਸੀ ਬਾਡੀ ਬਣਾਉਣਾ, ਜਿਸ ਦੀ ਹੋਂਦ ਸਦੀਵੀ ਹੋਵੇ ਅਤੇ ਉੱਤਰ-ਅਧਿਕਾਰ ਵੀ ਰਖਦੀ ਹੋਵੇ। ਪਰ ਨਿਗਮਨ ਵਿਚ ਉਸ ਦੀ ਹਸਤੀ ਖ਼ਤਮ ਕਰਨ ਅਤੇ ਉੱਤਰ ਅਧਿਕਾਰ ਨੂੰ ਸੀਮਤ ਕਰਨ ਦਾ ਉਪਬੰਧ ਕੀਤਾ ਜਾ ਸਕਦਾ ਹੈ। (ਵਾਰਟਨ)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First