ਨਿਬੱਧ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਬੱਧ. ਸੰ. ਵਿ—ਬੰਨ੍ਹਿਆ ਹੋਇਆ. ਜਕੜਿਆ। ੨ ਗੁੰਦਿਆ ਹੋਇਆ। ੩ ਸੰਗ੍ਯਾ—ਸੰਗੀਤ ਅਨੁਸਾਰ ਉਹ ਸਾਜ (ਵਾਜਾ), ਜਿਸ ਦੇ ਸੁਰਾਂ ਦੀ ਵੰਡ ਲਈ ਧਾਤੁ ਜਾਂ ਤੰਦ ਦੇ ਬੰਦ ਬੱਧੇ ਹੋਣ, ਜੈਸੇ ਵੀਣਾ ਸਿਤਾਰ ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.