ਨਿਰਯੋਗਤਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Disability_ਨਿਰਯੋਗਤਾ: ਕੋਈ ਕਾਨੂੰਨੀ ਕੰਮ ਕਰਨ ਲਈ ਸ਼ਕਤਵਾਨ ਨ ਹੋਣ ਦੀ ਅਵੱਸਥਾ। ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ ਪੱਕੀ ਨਿਰਯੋਗਤਾ ਅਤੇ ਕੱਚੀ ਨਿਰਯੋਗਤਾ। ਪੱਕੀ ਨਿਰਯੋਗਤਾ ਉਹ ਹੁੰਦੀ ਹੈ ਜੋ ਅਸ਼ਕਤਵਾਨ ਹੋਣ ਦੀ ਅਵਸਥਾ ਨੂੰ ਨਿਰਪੇਖ ਰੂਪ ਦਿੰਦੀ ਹੈ ਜਿਵੇਂ ਜਿਲਾਵਤਨੀ ਜਾਂ ਹੋਰ ਕਿਸੇ ਕਿਸਮ ਦਾ ਕਾਨੂੰਨ ਨਿਕਾਲਾ। ਇਸ ਦੇ ਮੁਕਾਬਲੇ ਵਿਚ ਕੱਚੀ ਨਿਰਯੋਗਤਾ ਅੰਸ਼ਕ ਹੁੰਦੀ ਹੈ ਜਿਵੇਂ ਬਾਲਪਨ, ਨਾਬਾਲਗ਼ੀ, ਪਾਗਲਪਨ, ਮਦ-ਹੋਸ਼ੀ ਆਦਿ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First