ਪਟਸਨ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Jute (ਜੂਟ) ਪਟਸਨ: ਇਹ ਇਕ ਰੇਸ਼ੇਦਾਰ ਫ਼ਸਲ ਹੈ ਜਿਸ ਦੇ ਉਤਪਾਦਨ ਦੀ 9/10 ਉਪਲਬਧੀ ਗੰਗਾ-ਬ੍ਰਹਮਪੁੱਤਰਾ ਦਰਿਆਵਾਂ ਦੇ ਮੁਹਾਣਿਆਂ ਤੋਂ ਪ੍ਰਾਪਤ ਹੁੰਦੀ ਹੈ। ਪੌਦੇ ਦੀ ਲੰਬਾਈ 3-5 ਮੀਟਰ ਤੱਕ ਹੁੰਦੀ ਹੈ। ਇਸ ਦੇ ਰੇਸ਼ੇ ਅਸਾਨੀ ਨਾਲ ਸਾਫ਼ ਕਰਕੇ ਰੰਗੇ ਜਾ ਸਕਦੇ ਹਨ ਅਤੇ ਅਨੇਕ ਪ੍ਰਕਾਰ ਦੀਆਂ ਹੰਢਣਸਾਰ ਵਸਤਾਂ ਵੱਡੇ ਅਤੇ ਛੋਟੇ ਕਾਰਖ਼ਾਨਿਆਂ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First