ਪਟੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਟੜੀ (ਨਾਂ,ਇ) 1 ਘੱਟ ਵੱਤਰ ਵਿੱਚ ਬਿਜਾਈ ਕਰਦੇ ਸਮੇਂ ਓਰੇ ਵਿੱਚ ਨਾਲ ਦੀ ਨਾਲ ਮਿੱਟੀ ਪਾਉਣ ਲਈ ਹਲ਼ ਦੇ ਮੁੰਨੇ ਪਿੱਛੇ ਬੰਨ੍ਹੀ ਫੱਟੀ 2 ਨਹਿਰ ਜਾਂ ਸੂਏ ਕੰਢੇ ਦੀ ਸੜਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਟੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਟੜੀ 1 [ਨਾਂਇ] ਚਾਂਦੀ ਦਾ ਇੱਕ ਗਹਿਣਾ 2 [ਨਾਂਇ] ਰੇਲ ਦੀ ਲਾਈਨ; ਨਹਿਰ ਸੂਏ ਆਦਿ ਦੇ ਕੰਢੇ ਦਾ ਰਸਤਾ; ਛੋਟਾ ਪਟੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਟੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਟੜੀ. ਸੰਗ੍ਯਾ—ਛੋਟਾ ਪਟੜਾ । ੨ ਪਟੜੇ ਜੇਹੀ ਸਾਫ ਸੜਕ, ਜੋ ਨਦੀ ਦੇ ਕਿਨਾਰੇ ਅਥਵਾ ਸ਼ਹਰ ਦੀ ਸੜਕ ਦੇ ਕਿਨਾਰੇ ਹੁੰਦੀ ਹੈ। ੩ ਤਖ਼ਤੀ. ਲਿਖਣ ਦੀ ਪੱਟੀ । ੪ ਪੱਟ (ਉਰੁ) ਦਾ ਉੱਪਰਲਾ ਭਾਗ. “ਪਟੜੀ ਪਰ ਖਗ ਠਾਨ.” (ਗੁਵਿ ੬) ਖੱਗ (ਖੜਗ) ਪੱਟ ਦੇ ਉੱਪਰ ਰੱਖਿਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.