ਪਤੰਗੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਤੰਗੁ. ਦੇਖੋ, ਪਤੰਗ । ੨ ਸੰ. ਪ੍ਰਤ੍ਯੰਗ. ਕ੍ਰਿ. ਵਿ—ਹਰੇਕ ਅੰਗ ਨੂੰ. ਭਾਵ—ਕਿਸੇ ਅੰਗ ਨੂੰ. “ਲਗੈ ਨ ਮੈਲੁ ਪਤੰਗੁ.” (ਸ੍ਰੀ ਅ: ਮ: ੩) ੩ ਤਨੁਮਾਤ੍ਰ. ਜ਼ਰਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First