ਪਥਨਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਥਨਾ ਕ੍ਰਿ—ਪ੍ਰਥਾਪਨ ਕਰਨਾ. ਥਾਪਣਾ। ੨ ਥਾਪੜਨਾ। ੩ ਗੋਬਰ ਆਦਿ ਨੂੰ ਥਾਪੜਕੇ ਗੋਲਾਕਾਰ ਕਰਨਾ। ੪ ਸੰਗ੍ਯਾ—ਪਾਂਡੂ ਆਦਿ ਦਾ ਥਾਪੜਕੇ ਬਣਾਇਆ ਹੋਇਆ ਪਿੰਨਾ (ਪਿੰਡ). ਪਾਥਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 259, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First