ਪਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪਨ. ਸੰ. पन्. ਧਾ—ਵਪਾਰ ਕਰਨਾ, ਉਸਤਤਿ ਕਰਨਾ, ਆਨੰਦ ਹੋਣਾ. ਦੇਖੋ, ਪਨਸਾਰੀ। ੨ ਪ੍ਰਤ੍ਯ. ਪੁਣਾ. ਦੇਖੋ, ਪਣ ੮. “ਬਾਰਹ ਬਰਸ ਬਾਲਪਨ ਬੀਤੇ.” (ਆਸਾ ਕਬੀਰ) “ਸਾਧੁ ਮੇਂ ਨ ਸ਼ੇਰਪਨ ਸ਼ੇਰ ਮੇਂ ਨ ਸਾਧੁਪਨ, ਦੋਊ ਪਨ ਦੇਖਿਯਤ ਆਪ ਹੀ ਕੇ ਮਗ ਮੇ.” (ਗ੍ਵਾਲ) ੩ ਪ੍ਰਣ. ਪ੍ਰਤਿਗ੍ਯਾ. “ਪਨ ਪੂਰਨ ਕੀਨ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਨ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਨ, ਪਛੇਤਰ : ਇਹ ਸ਼ਬਦ ਦੇ ਅੰਤ ਵਿੱਚ ਲੱਗ ਕੇ ਭਾਵਵਾਚਕ ਸੰਗਿਆ ਦਾ ਬੋਧਕ ਹੁੰਦਾ ਹੈ – ਜਿਵੇਂ ਬਚਪਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 96, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-29-11-37-47, ਹਵਾਲੇ/ਟਿੱਪਣੀਆਂ:
ਪਨ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਨ, (ਪਾਣੀ) \ ਪੁਲਿੰਗ : ਪਾਣੀ ਦਾ ਸੰਖੇਪ ਰੂਪ–ਜਿਵੇਂ ਪਨਘਟ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 96, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-29-11-38-35, ਹਵਾਲੇ/ਟਿੱਪਣੀਆਂ:
ਪਨ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਨ, ਪੁਲਿੰਗ : ਇੱਕ ਰੁੱਖ ਜਿਸ ਦੀ ਛਿੱਲ ਚਮੜਾ ਰੰਗਣ ਦੇ ਕੰਮ ਆਉਂਦੀ ਹੈ
(ਭਾਈ ਮਈਆ ਸਿੰਘ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 68, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-29-11-39-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First