ਪਰੋਛ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰੋਛ   ਸੰ. परोक्ष. ਵਿ—ਜੋ ਅੱਖਾਂ ਤੋਂ ਪਰੇ ਹੈ. ਜੋ ਪ੍ਰਤ੍ਯ੖ ਨਹੀਂ. ਗੁਪਤ. ਲੁਕਿਆ ਹੋਇਆ। ੨ ਸੰਗ੍ਯਾ—ਗ਼ੈਰਹਾ੒ਰੀ. ਮੌਜੂਦਗੀ ਦਾ ਅਭਾਵ। ੩ ਗ੍ਯਾਨੀ. ਆਤਮਤਤ੍ਵ ਦੇ ਜਾਣਨ ਵਾਲਾ, ਜਿਸ ਨੂੰ ਪਰੋ੖ ਦਾ ਗ੍ਯਾਨ ਹੈ। ੪ ਪਤੰਜਲੀ ਨੇ ਸੌ ਜਾਂ ਹਜਾਰ ਵਰਾ ਹੋ ਚੁੱਕੇ ਨੂੰ ਪਰੋ੖ ਲਿਖਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.