ਪਲਾਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਲਾਨ. ਦੇਖੋ, ਪਲਾਣ. “ਚੀਰ ਪਲਾਨ ਕਿਕਾਨ ਧਸੀ ਵਸੁਧਾ ਮਹਿ.” (ਚੰਡੀ ੧) ਕਾਠੀ ਅਤੇ ਘੋੜੇ ਨੂੰ ਚੀਰ ਕੇ ਤਲਵਾਰ ਜ਼ਮੀਨ ਵਿੱਚ ਧਸ ਗਈ। ੨ ਸੰ. ਪਲਾੱਨ. ਪਲ (ਮਾਸ) ਨਾਲ ਮਿਲਾਕੇ ਪਕਾਇਆ ਅੰਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First