ਪਹਿਲੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਹਿਲੂ [ਨਾਂਪੁ] ਪਾਸਾ , ਬਾਹੀ , ਪੱਖ , ਰੁਖ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਹਿਲੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪਹਿਲੂ. ਦੇਖੋ, ਪਹਲੂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਹਿਲੂ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਹਿਲੂ, (ਫ਼ਾਰਸੀ : ਪਹਿਲੂ
; ਪਹਿਲਵੀ : ਪਹਰੂ; ਜ਼ੰਦ, ਪੇਰੇਸੂ; ਟਾਕਰੀ \ ਸੰਸਕ੍ਰਿਤ : पाश्रर्व=ਪਾਸਾ) \ ਪੁਲਿੰਗ : ੧. ਪਾਸਾ, ਬਾਹੀ, ਵੱਖੀ
(ਭਾਈ ਬਿਸ਼ਨਦਾਸ ਪੁਰੀ)
੨. ਕਰਵਟ;
੩. ਪੱਖ, ਰੁੱਖ
–ਪਹਿਲੂਦਾਰ, ਵਿਸ਼ੇਸ਼ਣ : ਪਹਿਲੂਆਂ ਵਾਲਾ, ਪਾਸਿਆਂ ਵਾਲਾ
–ਪਹਿਲੂ ਬ ਪਹਿਲੂ, ਕਿਰਿਆ ਵਿਸ਼ੇਸ਼ਣ : ੧. ਨਾਲ ਨਾਲ, ਲਾਗੇ ਲਾਗੇ, “ਅੰਗਰੇਜ਼ੀ ਹੈਟ ਅਤੇ ਫ਼ਰਾਂਸੀਸੀ ਫੈਲਟ ਇਸ ਦੇ ਚਮਨਾਂ ਤੇ ਪਾਰਕਾਂ ਵਿੱਚ ਪਹਿਲੂ - ਬ - ਪਹਿਲੂ ਵੇਖੇ ਜਾ ਸਕਦੇ ਹਨ” (ਜੀਵਨ ਬਾਬਾ ਗੁਰਦਿੱਤ ਸਿੰਘ);
੨. ਮੋਢੇ ਨਾਲ ਮੋਢਾ ਜੋੜ ਕੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-29-11-11-27, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First