ਪਾਸ਼ਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਸ਼ਾ (ਨਾਂ,ਪੁ) ਘੁਮਾ ਕੇ ਸਿੱਟਣ ’ਤੇ ਉੱਕਰੇ ਬਿੰਦੂਆਂ ਦੇ ਉਤਲੇ ਪਾਸੇ ਆਉਣ ਦੇ ਹਿਸਾਬ ਅਨੁਸਾਰ ਖੇਡੀ ਜਾਣ ਵਾਲੀ ਚੌਪੜ ਦੀ ਖੇਡ; ਬਿਸਾਤ ਉੱਤੇ ਰੱਖੀਆਂ ਹਾਥੀ ਦੰਦ ਦੀਆਂ ਬਣੀਆਂ ਗੋਟੀਆਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.