ਪੀਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੀਨ (ਨਾਂ,ਇ) ਕਹੀ, ਕੁਹਾੜੀ ਆਦਿ ਵਿੱਚ ਦਸਤਾ ਪਾਉਣ ਹਿਤ ਬਣਾਇਆ ਲਗ-ਪਗ ਡੇਢ ਇੰਚ ਖੁੱਲ੍ਹਾ ਸੁਰਾਖ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੀਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੀਨ 1 [ਨਾਂਇ] ਹਥੌੜੇ; ਤੇਸੇ/ਕੁਹਾੜੇ ਦਾ ਮੋਟਾ ਸਿਰਾ ਜਿਸ ਵਿੱਚ ਹੱਥਾ ਪੈਂਦਾ ਹੈ 2[ਨਾਂਇ] ਇੱਕ ਜਲ-ਪੰਛੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੀਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੀਨ. ਸੰਗ੍ਯਾ—ਕਸੀ, ਕੁਹਾੜੇ ਦਾ ਉਹ ਛੇਕ, ਜਿਸ ਵਿੱਚ ਦਸ੍ਤਾ ਠੋਕਿਆ ਹੁੰਦਾ ਹੈ। ੨ ਸੰ. ਵਿ—ਮੋਟਾ. ਸਥੂਲ. “ਮਿਨ ਕਰ ਜਿਤੋ ਕਹ੍ਯੋ ਪਰਿਮਾਨ। ਤਿਤੋ ਰਾਖ ਕਰ ਪੀਨ ਮਹਾਨ.” (ਗੁਪ੍ਰਸੂ) ੩ ਵ੍ਰਿੱਧੀ ਨੂੰ ਪ੍ਰਾਪਤ ਹੋਇਆ. “ਸ੍ਰੀ ਅਰਜਨ ਜੀ ਗੁਰੁ ਭਏ ਪਰਉਪਕਾਰੀ ਪੀਨ.” (ਗੁਪ੍ਰਸੂ) ੪ ਭਰਿਆ ਹੋਇਆ. ਪੂਰਣ. “ਪੁੰਨ ਹੀਨ ਤਨ ਪਾਪਨ ਪੀਨ.” (ਨਾਪ੍ਰ) ੫ ਪਾਨੀਯ (ਜਲ) ਦੀ ਥਾਂ ਭੀ ਪੀਨ ਸ਼ਬਦ ਆਇਆ ਹੈ. “ਮੀਨ ਹੀਨ ਬਿਨ ਪੀਨ.” (ਚਕ੍ਰਧਰ ਚਰਿਤ੍ਰ ਚਾਰੁ ਚੰਦ੍ਰਿਕਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.