ਪੂਰਨਤਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Holistic (ਹੋਲਇਸਟਿਕ) ਪੂਰਨਤਾ: ਸੰਬੰਧਿਤ ਸਮਗਰੀ ਦੀ ਦ੍ਰਿਸ਼ਟੀ ਤੋਂ ਦੇਖਦੇ ਹੋਏ ਪੂਰਨਤਾ ਦਾ ਅਧਿਐਨ ਕਰਨਾ। ਇਸ ਵਿਚਾਰ ਅਧੀਨ ਵਾਤਾਵਰਨ ਨੂੰ ਕੇਵਲ ਵੇਖਿਆਂ ਹੀ ਸਮਝਿਆ ਜਾ ਸਕਦਾ ਹੈ। ਇਸ ਨੂੰ ਅੰਤਰ-ਸੰਬੰਧਿਤ ਹਿੱਸਿਆਂ ਦੀ ਇਕ ਜਟਿਲ ਪ੍ਰਣਾਲੀ ਅਤੇ ਸੰਪੂਰਨਤਾ (whole) ਵਿੱਚ ਲੈਂਦੇ ਹਾਂ। ਜਦੋਂ ਜੁਗਰਾਫ਼ੀਏ ਦੇ ਅਧਿਐਨ ਲਈ ਤੱਤਾਂ ਨੂੰ ਅੰਤਰ-ਸੰਬੰਧਿਤ ਸਮਗਰੀ ਦੀ ਨਜ਼ਰ ਤੋਂ ਵੇਖਦੇ ਹਾਂ ਇਸ ਨੂੰ ਪੂਰਨਤ ਵਿਧੀ (holistic approach) ਕਹਿੰਦੇ ਹਾਂ। ਵੈਸੇ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੂਰਾ (whole) ਉਸ ਦੇ ਹਿੱਸਿਆਂ ਦੇ ਜੋੜ (sum) ਨਾਲੋਂ ਵੱਧ ਹੁੰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.