ਪੂਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਰਾ (ਵਿ,ਪੁ) ਮੁਕੰਮਲ; ਸਾਰਾ; ਭਰਿਆ ਹੋਇਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੂਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਰਾ 1 [ਵਿਸ਼ੇ] ਸਾਰਾ, ਕੁੱਲ, ਤਮਾਮ 2 [ਨਾਂਪੁ] ਪਾਣੀ ਦਾ ਕੀੜਾ; ਲਾਰਵਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੂਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਰਾ. ਵਿ—ਪੂਰਣ. “ਪੂਰਾ ਸਤਿਗੁਰੁ ਜੇ ਮਿਲੈ.” (ਸ੍ਰੀ ਮ: ੫) ੨ ਸੰਗ੍ਯਾ—ਜਲ ਦਾ ਕੀੜਾ. ਕੂਰਾ। ੩ ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੂਰਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੂਰਾ (ਗੁ.। ਦੇਖੋ , ਪੂਰਿ) ੧. ਪੂਰਨ , ਜਿਸ ਵਿਚ ਕਸਰ ਨਾ ਰਹੇ। ਯਥਾ-‘ਪੂਰਾ ਮਾਰਗੁ ਪੂਰਾ ਇਸਨਾਨ’। ਤਥਾ-‘ਪੂਰੇ ਪੂਰਾ ਤੋਲੁ ’।
੨. ਭਰਿਆ ਹੋਇਆ। ਯਥਾ-‘ਕੋਊ ਊਨ ਨ ਕੋਊ ਪੂਰਾ’।
੩. ਸਿਰੇ ਚੜ੍ਹਿਆ। ਦੇਖੋ, ‘ਪੂਰੇ ੧.’
੪. ਭਗਤੀ ਦੇ ਗੁਣਾਂ ਨਾਲ ਪੂਰਨ। ਯਥਾ-‘ਪੂਰਾ ਸਤਿਗੁਰ ਜੇ ਮਿਲੈ’। ਦੇਖੋ, ‘ਪੂਰੇ ੨.’
੫. ਵਿਆਪਕ। ਦੇਖੋ, ‘ਪੂਰੋ’
੬. ਮੁਕੰਮਲ। ਯਥਾ-‘ਤੂ ਪੂਰਾ ਹਮ ਊਰੇ ਹੋਛੇ’। ਦੇਖੋ, ‘ਪੂਰੀ ੨.’
੭. ਜੋ ਪੂਰਨ ਹੋਵੇ ਭਾਵ ਪਰਮਾਤਮਾ । ਦੇਖੋ, ‘ਪੁਰੀਏ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 22521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਸਤਿ ਸ੍ਰੀ ਅਕਾਲ ਜੀ,
ਕੀ ਪੈਰ੍ਹਾ
Jaspreet Singh,
( 2020/03/04 11:3314)
ਸਤਿ ਸ੍ਰੀ ਅਕਾਲ ਜੀ,
ਕੀ 'ਪੈਰ੍ਹਾ' ਸ਼ਬਦ ਸਹੀ ਨਹੀਂ ਏ?
Jaspreet Singh,
( 2020/03/04 11:3345)
Sukhjit Singh,
( 2022/12/18 08:2549)
Please Login First