ਪੰਪ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਪ (ਨਾਂ,ਪੁ) 1 ਸਾਈਕਲ ਆਦਿ ਦੀ ਟਿਊਬ ਵਿੱਚ ਹਵਾ ਭਰਨ ਵਾਲੀ ਪਿਚਕਾਰੀ 2 ਜ਼ਮੀਨ ਵਿੱਚੋਂ ਪਾਣੀ ਕੱਢਣ ਵਾਲਾ ਨਲ਼ਕਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੰਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਪ [ਨਾਂਪੁ] ਜ਼ਮੀਨ ਵਿੱਚੋਂ ਪਾਣੀ ਕੱਢਣ ਲਈ ਵਰਤੀ ਜਾਂਦੀ ਮਸ਼ੀਨ , ਨਲਕਾ, ਬੰਬੀ; ਤੇਲ ਆਦਿ ਕੱਢਣ ਵਾਲ਼ਾ ਯੰਤਰ; ਸਾਈਕਲ ਆਦਿ ਵਿੱਚ ਹਵਾ ਭਰਨ ਵਾਲ਼ਾ ਯੰਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੰਪ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੰਪ, (ਅੰਗਰੇਜ਼ੀ : (Pump)) \  ਪੁਲਿੰਗ : ੧. ਲੋਹੇ ਦੀ ਨਾਲ ਅਤੇ ਮਸ਼ੀਨ ਜਿਸ ਨਾਲ ਜ਼ਮੀਨ ਵਿਚੋਂ ਪਾਣੀ ਕੱਢਦੇ ਹਨ, ਨਲਕਾ, ਬੰਬੀ;

੨. ਸਾਈਕਲ ਆਦਿ ਵਿੱਚ ਹਵਾ ਭਰਨ ਵਾਲੀ ਪਚਕਾਰੀ;

੩. ਇੱਕ ਕਿਸਮ ਦੀ ਮਰਦਾਨਾ ਗੁਰਗਾਬੀ

–ਪੰਪ ਸ਼ੂ, ਪੁਲਿੰਗ : ਪੈਰੀਂ ਪਾਉਣ ਵਾਲੀ ਅੰਗਰੇਜ਼ੀ ਕਿਸਮ ਦੀ ਇੱਕ ਜੁੱਤੀ (*); ਇੱਕ ਕਿਸਮ ਦੀ ਮਰਦਾਨਾ ਗੁਰਗਾਬੀ

–ਹੈਂਡ ਪੰਪ, ਪੁਲਿੰਗ : ਪਾਣੀ ਕੱਢਣ ਵਾਲਾ ਨਲਕਾ ਜੋ ਹੱਥ ਨਾਲ ਗੇੜਿਆ ਜਾਂਦਾ ਹੈ

–ਪੈਟਰੋਲ ਪੰਪ, ਪੁਲਿੰਗ : ੧. ਪੈਟਰੋਲ ਦੇ ਗੁਦਾਮ ਉੱਤੇ ਲੱਗੀ ਮਸ਼ੀਨ ਜਿਸ ਰਾਹੀਂ ਪੈਟਰੋਲ ਮੋਟਰਾਂ ਦੀਆਂ ਟੈਂਕੀਆਂ ਵਿਚ ਪਾਉਂਦੇ ਹਨ; ੨. ਉਹ ਥਾਂ ਜਿੱਥੋਂ ਮੋਟਰਾਂ ਪੈਟਰੋਲ ਲੈਂਦੀਆਂ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 6, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-29-12-17-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.