ਪੱਧਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਧਰਾ (ਵਿ,ਪੁ) ਨਾ ਉੱਚਾ ਨਾ ਨੀਵਾਂ; ਸਮਤਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੱਧਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਧਰਾ [ਵਿਸ਼ੇ] ਜੋ ਉੱਚਾ-ਨੀਵਾਂ ਨਾ ਹੋਵੇ, ਸਮਤਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14015, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੱਧਰਾ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪੱਧਰਾ, (ਪੱਧਰ ਤੋਂ) \ ਵਿਸ਼ੇਸ਼ਣ : ਸਾਫ਼, ਇਕੋ ਜਿਹਾ, ਨਾ ਉੱਚਾ ਨਾ ਨੀਵਾਂ, ਸਮਤਲ, ਹਮਵਾਰ
–ਸਿੱਧ ਪੱਧਰਾ, ਵਿਸ਼ੇਸ਼ਣ : ੧. ਪਧਰਾ, ਸਮਤਲ, ਇਕੋ ਜਿਹਾ; ੨. ਸਿੱਧਾ ਸਾਦਾ, ਭੋਲਾ ਭਾਲਾ
–ਸਿੱਧਾ ਪਧਰਾ, ਵਿਸ਼ੇਸ਼ਣ : ਸਿੱਧਾ ਸਾਦਾ, ਭੋਲਾ ਭਾਲਾ
–ਪੱਧਰਾ ਕਰਨਾ, ਮੁਹਾਵਰਾ : ੧. ਸਿੱਧਾ ਕਰਨਾ; ੨. ਮੁਰੰਮਤ ਕਰਨਾ
–ਪਧਰਾਈ, ਇਸਤਰੀ ਲਿੰਗ : ੧. ਪੱਧਰਾ ਹੋਣ ਦਾ ਗੁਣ, ਸਫ਼ਾਈ; ੨. ਪੱਧਰੀ ਥਾਂ
(ਭਾਈ ਬਿਸ਼ਨਦਾਸ ਪੁਰੀ )
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 48, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-29-11-16-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First