ਫਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫਰ [ਨਾਂਪੁ] ਰੋਅਬ ਨਾਲ , ਸ਼ਾਨੋ-ਸ਼ੌਕਤ; ਮੋਢੇ ਦੀ ਹੇਠਲੀ ਹੱਡੀ; ਤੀਰ ਆਦਿ ਦੀ ਤਿੱਖੀ ਨੋਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਫਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫਰ. ਦੇਖੋ, ਫਲ. “ਆਕਾਸੇ ਫਰੁ ਫਰਿਆ.” (ਰਾਮ ਕਬੀਰ) ਦਸ਼ਮਦ੍ਵਾਰ ਵਿੱਚ ਪ੍ਰਾਣਾਯਾਮ ਦਾ ਫਲ ਫਲਿਆ. “ਪੁਤ੍ਰ ਪੌਤ੍ਰ ਤਿਨਕੇ ਨਹਿ ਫਰੈਂ.” (ਵਿਚਿਤ੍ਰ) ੨ ਫ਼ਾ
ਫ਼ਰ. ਪਰ. ਪੰਖ. “ਬਿਨ ਫਰ ਸਰ ਮਰੀਚਕੇ ਮਾਰਾ.” (ਨਾਪ੍ਰ) ੩ ਸ਼ਾਨਸ਼ੌਕਤ. ਦਬਦਬਾ । ੪ ਸ਼ਸਤ੍ਰ ਦੀ ਨੋਕ. ਤਲਵਾਰ ਦਾ ਪਿਪਲਾ. ਤੀਰ ਦੀ ਮੁਖੀ. “ਸ੍ਰੌਨ ਕੀ ਧਾਰ ਛੁਟੀ ਸੁ ਲਗੇ ਸਰ ਕੇ ਫਰ ਨੈ.” (ਚੰਡੀ ੧) ੫ ਦੇਖੋ, ਫੜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First