ਫਾਸਫੋਰਸ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Phosphorus (ਫੌਸਫਅ:ਸ) ਫਾਸਫੋਰਸ: ਗ਼ੈਰ-ਧਾਤੂ ਤੱਤ: ਇਹ ਕਈ ਬਣਤਰਾਂ ਵਿੱਚ ਪਾਈ ਜਾਂਦੀ ਹੈ ਵਿਸ਼ੇਸ਼ ਕਰਕੇ ਪ੍ਰਕ੍ਰਿਤੀ ਅੰਦਰ ਕੇਵਲ ਇਕ ਸੰਯੋਜਨ ਵਿੱਚ ਪਾਈ ਜਾਂਦੀ ਹੈ ਉਹ ਵੀ ਫਾਸਫੇਇਟ ਚਟਾਨ ਅੰਦਰ ਮੌਜੂਦ ਹੁੰਦੀ ਹੈ। ਸਾਰੀਆਂ ਜੀਵਿਤ ਕੋਸ਼ਿਕਾਵਾਂ ਫਾਸਫੋਰਸ ਦੇ ਜੈਵਿਕੀ ਮਿਸ਼ਰਨ ਰੱਖਦੇ ਹਨ। ਇਸ ਦਾ ਪ੍ਰਯੋਗ ਖਾਦ ਬਣਾਉਣ ਲਈ, ਕੱਪੜੇ ਧੋਣ ਲਈ ਅਤੇ ਦੀਵਾ-ਸਲਾਈ ਲਈ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.