ਫੌਂਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Font

ਇਹ ਕੁਝ ਛਾਪਣ ਯੋਗ/ਦਿਖਾਉਣ ਯੋਗ ਅੱਖਰਾਂ ਦਾ ਸੰਗ੍ਰਹਿ ਹੁੰਦਾ ਹੈ ਜੋ ਇਕ ਵਿਸ਼ੇਸ਼ ਬਣਾਵਟ ਅਤੇ ਅਕਾਰ ਵਿੱਚ ਉਪਲਬਧ ਹੁੰਦਾ ਹੈ। ਕੰਪਿਊਟਰ ਵਿੱਚ ਕਈ ਪ੍ਰਕਾਰ ਦੇ ਫੌਂਟ ਜਿਵੇਂ ਕਿ ਅੱਖਰ , ਸਤਲੁਜ , ਰਣਜੀਤ, ਏਰੀਅਲ, ਟਾਈਮਜ਼ ਨਿਊ ਰੋਮਨ, ਅਮਰਿਤ ਲਿਪੀ , ਜੌਆਏ ਆਦਿ ਵਰਤੇ ਜਾਂਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.