ਭਤੀਜਂੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਤੀਜਂਸੰਸਕ੍ਰਿਤ ਭਰਾੑਤੑਰੀਯ:। ਆਮ ਬੋਲ-ਚਾਲ ਵਿਚ ਦੋਹਾਂ ਅੱਧੇ ‘ਰਾਰਾ’ ਵਰਣਾਂ ਦੇ ਲੋਪ ਹੋ ਜਾਣ ਤੇ ‘ਭਾਤੀਯ:’ ਸ਼ਬਦ ਨਿਰਮਿਤ ਹੋ ਗਿਆ। ਸੰਸਕ੍ਰਿਤ ਦਾ ‘ਯ’ ਦੇਸੀ ਬੋਲੀ ਵਿਚ ਕਈ ਥਾਂਈਂ ‘ ’ ਹੋ ਜਾਂਦਾ ਹੈ, ਜਿਵੇਂ- ਯਗ ਦਾ ਜਗ , ਯਮੁਨਾ ਦਾ ਜਮਨਾ, ਯਮ ਦਾ ਜਮ ਆਦਿ। ਇੰਞ ਹੌਲੀ-ਹੌਲੀ ਲੋਕ-ਬੋਲੀ ਵਿਚ ਸੰਸਕ੍ਰਿਤ ਦੇ ਇਸ ਸ਼ਬਦ ਦਾ ਉਚਾਰਣਭਤੀਜਾ ’ ਹੋ ਗਿਆ। ਭਰਾ ਦਾ ਲੜਕਾ , ਭਤੀਜਾ, ਭਰਾ ਦੇ ਲੜਕਿਆਂ ਭਾਵ ਭਤੀਜਿਆਂ ਨੇ- ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜਂੀ ਫਿਰਿ ਆਣਿ ਘਰਿ ਪਾਇਆ। ਵੇਖੋ ਭਾਤੀਈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.